instagram bio in punjabi

instagram bio in punjabi :- ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੀ ਨਵੀਂ ਵੈਬਸਾਈਟ ਦੇ ਉੱਤੇ ਅੱਜ ਦੀ ਇਸ ਆਰਟੀਕਲ ਦੇ ਵਿੱਚ ਅਸੀਂ ਤੁਹਾਨੂੰਇੰਸਟਾਗਰਾਮ ਬਾਇਓ ਦੇਣ ਵਾਲੇ ਹਾਂ ਇਹ ਬਾਇਓ ਤੁਹਾਨੂੰ ਬਹੁਤ ਵਧੀਆ ਲੱਗਣਗੀਆਂ ਤੁਸੀਂ ਇਸ ਨੂੰ ਇਥੋਂ ਕਾਪੀ ਕਰਕੇ ਆਪਣੇਇੰਸਟਾਗਰਾਮ ਅਤੇਫ ਦੇ ਬਾਇਓ ਵਿੱਚ ਪੇਸਟ ਕਰ ਸਕਦੇ ਹੋ। ਜਾਨੀ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਬਹੁਤ ਹੀ ਵਧੀਆ ਬਣਾ ਸਕਦੇ ਹੋ ਚਾਹੇ ਤੁਸੀਂ ਕੁੜੀ ਹੋ ਚਾਹੇ ਮੁੰਡਾ ਇਸ ਪ੍ਰੋਫਾਈਲ ਨੂੰ ਅੱਛਾ ਬਣਾਉਣ ਲਈ ਤੁਸੀਂ ਇਸ ਬਾਇਓ ਦੀ ਵਰਤੋਂ ਕਰ ਸਕਦੇ ਹੋ ਸਾਡੇ ਕੋਲ ਇਥੇ ਬਹੁਤ ਸਾਰੀ ਬਾਇਓ ਮਿਲਣਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ

✦🔴✦First Cry 😂 22 July
✦🟠✦Punjabi Boy🔥
✦🟢✦Music Addict🎶
✦🔵✦Love My Family 👪
✦🟣✦Photography LOver ❤️
✦🟤✦Heart HA€Ker👿
✦⚫✦Single🤩

Official Account🔐
Punjabi Munda 😎
PB-10 Ludhiana 🏘️
Lassi Lover🥛
21 February🎂
Single @ttitude🙍
Big Dreamer🖤
Singh Is King🙀

👑 Singh is King
★★ Punjabi
⚠No Attitude ⚠
❤️Waheguru 🙏
₦Ø 🚬 $moking
💔I Hate Love ❤️‍🔥
🌿Farmer Boy🎋🚜
🌃Bathinda 🏡
🙏🏻ਮਨ ਨੀਵਾ ਮੱਤ ਉੱਚੀ👍

Punjabi Munda 😎
Bhno Ka Rakshak😎
No FARMERS, no FOOD 🌾🚜
GYM Addict 🏋️
From Chandigarh🏡
Student 🧪
Respect 4 Girls 🔥
Game changer 🎮

instagram bio in punjabi

😈Mr. Rowdy🙀
😎 Punjabi King
🖤Black Lover🖤
👍Follow ME🥰
👔Unique Personality 🕶️
🚗 Racing Car LOver 🏁
🎉3 November🎊

Punjabi Bio for Instagram

🖤🖤🖤ਮਾਝੇ ਤੋ ਆ ਕੁੜੀਏ ਧੋੜਾ ਬਚਕੇ ਬਚਕੇ🖤🖤🖤
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ॥ (ਫ.ਗ.ਸ.) ਪੰਜਾਬ YYZ 🍁
☠️ᴄʜᴏʙʙᴇʀ☠️
🍁ਨਾਮ. ਸਿੰਘ 🍁
🎂ਜਨਮ ਦਿਨ.15.9.10.🎂

❤️ ਗਬਰੂ ❤️
Curious by nature, Traveller by choice!
Travel Vlogs and photos
𝟏𝟒 𝐒𝐞𝐩𝐭𝐞𝐦𝐛𝐞𝐫🎂
Currently in 🇨🇦
📌Toronto

📍ਪਿੰਡ ਤੋਂ Belong
👳‍♂️ ਜਿੰਮੀਦਾਰਾਂ ਦਾ ਮੁੰਡਾ 🙏🏻
🥰 ਮਾਪੇ ਨਾਲ ਹੀ ਪਿਆਰ ਹੈ 💯
❌️ No Matter Feature in ਗੱਡੀ 🚘
✔️ Only Engine ਤਕੜੇ ਚਾਹੀਦੇ 🔥💪🏻 ਸੰਧੂ Saab 😎

Instagram Bio for Girls in Punjabi

IsQ-  ਖੁਦ ਸੇ 
👑 ਖਾਨਦਾਨੀ People 🙇🏻
👳‍♂️ ਕਿਸਾਨੀ ਸਾਡੀ Identity 💯
💃 ਸ਼ੌਂਕ ਨਾਅਰਾ ਦਾ ਨੀ,
ਕਾਰਾਂ ਦਾ ਹੈ 🚘
🙏🏻 ਜੈ ਬਾਬੇ Nanak Di ❤️

fAn- ਖੁਦ ਕਾ 

bElive On- ਖੁਦ ਪੈ

SPecial Day- ਆਪਣਾ B’day 1 May

fEar- ਖੁਦ ਸੇ  JeAlousy- ਖੁਦ ਸੇ 

POWER FULL WEAPON- ਦੁਆ ਆਪਣੀ ਮਾਂ ਦੀ

ਮੇਰੀ ਜ਼ਿੰਦਗੀ  ਮੇਰੇ ਵਿਕਲਪਮੇਰੇ ਫ਼ੈਸਲਿਆਂ  ਮੇਰੀ ਗ਼ਲਤੀ  ਤੁਹਾਡਾ ਕਾਰੋਬਾਰ ਨਹੀਂ 
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ..ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ..
ਲੋਕੀ ਕਹਿੰਦੇ ਮਾੜਾ ਹੋ ਗਿਆਮੈਂ ਵੀ ਕਹਿਤਾ ਹੱਸਕੇਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ

Wish_ਮੈ_ਨ   Dec_15

ਪਾਪਾ_ka_ਗੈਨਿੱਸ

ਮਾਂ _ka_ਲਾਡਲਾ

ਜਾਂ_ki_ਜਾਂ _king Dslr_ਵਾਲਾ ਜੱਟ

Bike_riderBeing_single
Simple sa  Cute banda  

ਮੇਰੀ ਜ਼ਿੰਦਗੀ  ਮੇਰਾ ਰਾਜ  ਮੇਰੀ ਰਵੱਈਆ  ਮੈਨੂੰ 13 / sep  ਤੇ ਸ਼ੁਭਕਾਮਨਾਵਾਂ
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..

ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਹਟਰਸ ਮਕੇ ਮੈ ਫਾਮੌਸ
ਛਲੱਸੀ ਮੁੰਡਾ
ਪੂਰੇ ਪੰਜਾਬੀ
ਰਾਇਲ ਐਂਟਰੀ 21 ਉਕਤ
ਕੰਮ ਚੱਕੀਦਾ ਏ Felinga ਨਈ ਚੱਕਦੇ ਲੈ ਕੇ EGO ਵਾਲੀ ਅੱਖ ਦੁਨੀਆਂ ਨਈ ਤੱਕਦੇ

 ਅਸੂਲ – ਪੱਕੇ   

ਸੁਭਾਅ – ਕੱਬਾ  

ਦਿਮਾਗ – ਖਰਾਬ 

ਦਿਲ – ਬੇਪਰਵਾਹ   

ਨਸ਼ਾ – ਸਰਦਾਰੀ   

ਖੋਫ਼ – ਬਾਪੂ ਦਾ   

ਪਰਹੇਜ – ਨਾਰਾਂ ਤੋਂ 

ੴ ਨਿਰਭੳ ੴ ਨਿਰਵੈ

I’m Proud To Be a Sikh☬ Haters Gonna Hate Me I’m Not Give Up#.  Excuse Me. I Found Something Under  My Shoes Oh Its Your Attitude.
 celebrity ਪ੍ਰੋਫਾਈਲ
 ਪਹਿਲਾ love ਮੇਰੀ ਬੇਬੇ
  ਯਾਰ ਦਾ ਯਾਰ
  not ਇੰਤੇਰੇਸਟੇਡ ਇਨ ਗਰ੍ਲ੍ਸ
 born to ਐਕਸਪ੍ਰੈਸ not to ਇਮਪਰੈੱਸ
  ਪਲੇ to ਵਿਨ 
  ਫਾਈਟ for ਫ੍ਰੈਂਡਸ 

ਚੋਟ ਸੇਰ ਡੀ ਅਖ਼ਬਰਨ ਵਾਰਗਾ ਹਾਨ ਮੈਂ, ਦਿਲ ਤੋ ਲਿਖਾ ਸਿਰਡ ਏਸੇ ਲੇਈ ਘਾਟ ਵਿਕਾਸ ਦਾ
ਵਕਤ ਬਹੂਟ ਜਾਕਹਦ ਦੀੰਦਾ ਹੈ ਹੈ Layi Ghadi ਬਹੁਤ ਫਲ ਨਹੀਂ ਸੁਈਨ ਹੂੰਦਾਨੀ ਹਾਨ
ਫਿਰਸਟ cry on 6 may ਲਿਫ਼ is a ਸੌਂਗ, ਲੋਵੇ is the ਮੁਸਿਕ ਸਵੀਟ & simple boy.. full ਪਾਗਲ ਜ਼ਿੱਦੀ+emotional  ਕਮੀਨੇ friendzz ਕੀ jaan ਕਿੰਦ heart  ਕੋਲ mind
ਆਪਾਂ ਤਾਂ ਕਹਿ ਦਿੱਤਾ ਬੇਬੇ ਨੂੰ ਕੀ ਦਿਲ ਦੀ ਹਰ ਰੀਝ ਪਗਾਉਣੀ ਆ, ਮੁੰਡਾ 6 ਫੁੱਟ ਲੰਮਾ ਲੱਭਿਓ, ਆਪਾਂ ਆਪਣੇ ਵਿਆਹ ਤੇ High Heel ਪਾਉਣੀ ਆ
Passionate ਮੁੰਡਾ21 oct ਲੌਂਗ drive ਲੋਵੇਰ ਬੇਬੇ ਦਾ ਪੁੱਤਦਮ ਫਾਰ ਫ੍ਰੀ ਚੋਕੋਲਾਤੇਸ (offer only for girls)

ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ, ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇ ਨਾ…

Ramdev Diyan Vikki Jaan Daatna, Jatta Teri Sauni Kade Haadi Vike Na

ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ

O Muchh Kundi Aa Bai Mere Sardar Di, Te Main Bhi Gutt Lami Rakh Layi

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…

Chotte Shehar De Akhbaran Warga Han Main, Dil To Likhda Shayad Ese Layi Ghat Vik Da

ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

Sali Eni Garmi Aa Dil Karda Rajai Lai Ke Khud Kushi Kar Lwa

ਦੋ ਦਿਨ ਹੋ ਗਏ ਤੇਰੇ ਫੋਨ ਦੀ Wait ਕਰਦੇ ਨੂੰ ਪਰ ਤੂੰ ਹਜੇ ਤੱਕ ਕਾਲ ਨੀਂ ਕੀਤੀ

2 Din Ho Gaye Tere Phone Di Wait Karde Nu Par Tu Haje Tak Call Ni Kiti

ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ

Zindagi Nu Khush Rakhan Da Koi Na Koi Tareeka Jarur Labho

ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ

Maape Hunde Ne Bohad Di Chaa Warge

ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ, ਤਾਂ ਚੀਕ ਵੀ English ਵਿੱਚ ਮਾਰਦੀ ਏ Oouuch

Ajj Kal Je Kise Kudi Nu Majak Vich Chundi Wad Dayiye, Tan Cheek Bhi English Vich Mardi E Oouuch

ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ

Ajeeb Qissa Hai Zindagi Da Yaaro, Ajnabi Sawal Puch Rahe Ne Te Apneya Nu Khabar Bhi Nahi

ਤੁਹਾਡੀ ਮਨਪਸੰਦ ਮੋਬਾਇਲ ਗੇਮ ਕਿਹੜੀ ਹੈ?

Tuhadi Manpasand Mobile Game Kehdi Hai?

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

Dilo Tan Hun Oh Bhula Hi Chuke Honge, Nahi Tan Ena Time Kaun Gusse Rehnda

ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

Fitte Mooh Teri Yaari Da, Shakal Sohni Te Aakad Maari Da

‪ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ।। ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ

Kamli Kehndi Main Tuhade Charche Bahut Sune Aa, Main Keha Haale Kaarnaame Tan Tu Dekhe Hi Ni

ਮਾਤਾ ਪਿਤਾ ਦੀ ਜਿੰਨੀ ਲੋੜ ਆਪਾਂ ਨੂੰ ਬਚਪਨ ਵਿੱਚ ਹੁੰਦੀ ਆ, ਓਨੀਂ ਹੀ ਜ਼ਰੂਰਤ ਉਹਨਾਂ ਨੂੰ ਸਾਡੀ ਬੁਢਾਪੇ ਵਿੱਚ ਹੁੰਦੀ ਹੈ

Mom Dad Di Jini Lod Apa Nu Bachpan Vich Hundi Aa, Oni Hi Jarurat Ohna Nu Sadi Budhape Vich Hundi Hai

ਤੁਸੀਂ ਫੇਸਬੁੱਕ ਕਿੰਨੇ ਘੰਟੇ Use ਕਰਦੇ ਹੋ?

Tusi Facebook Kine Ghante Use Karde Ho?

ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ

Waqt Bahut Jakham Dinda Hai Is Layi Ghadi Vich Full Nahi Suiyan Hundian Han

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ

Cheti Cheti Patt Lai Badami Rangiye, Munda Terian Sahelian Nu Jachda Bada

ਕਦੇ ਵੀ ਰੰਗ-ਰੂਪ ਅਤੇ ਪੈਸੇ ਦਾ ਗਰੂਰ ਨਾ ਕਰੋ…

Kade Bhi Rang Roop & Paise Da Garoor Na Karo

ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾ, ਅਸੀਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ

Asin Fakran Ne Kise Da Dil Ki Dukhauna, Asin Tan Khud Apne Jakham Luka Ke Muskuraun Di Koshish Karde Han

ਮੇਰੇ Yaara ਨੂੰ ਨਾ ਬਿੱਲੋ ਪਤਾ ਲੱਗ ਜਾਏ, ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ..

Mere Yaara Nu Na Billo Pata Lag Jaye, Tere Bhrawan Nu Ni Kikran Naal Tang Denge

Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ

Cute Tan Asin Bachpan To Hi Bahut Aa Jado Main Paida Hoya C Mummy Tan Ki Main Tan Nurse Nu Majbur Karta C Paari Lain Layi

ਸੁਣ ਚੰਨਾਂ ਤੈਨੂੰ ਇੱਕ ਗੱਲ ਕਹਿਣੀ ਆ, ਤੇਰੇ ਬਿਨਾਂ ਹੌਲੀ ਹੌਲੀ ਅਸੀਂ ਮਰ ਜਾਵਾਂਗੇ

Sun Channa Tenu Ik Gal Kehndi Aa, Tere Bina Hauli Hauli Asin Mar Jawage

ਨਾਂ ਚਾਹੁੰਦੇ ਹੋਏ ਵੀ ਹੱਥ ਛੱਡਣਾ ਪਿਆ, ਮਜ਼ਬੂਰੀ “ਇਸ਼ਕ” ਤੋਂ ਜ਼ਿਆਦਾ ਤਾਕਤਵਰ ਹੁੰਦੀ ਆ

Na Chaunde Hoye Bhi Hath Chadna Paya, Majburi “Ishq” To Jyada Takatwar Hundi Aa

ਤੁਸੀਂ ਫੇਸਬੁੱਕ ਦੇ ਆਪਣੇ ਕਿਸ ਦੋਸਤ ਨੂੰ Real ਵਿੱਚ ਮਿਲਣਾ/ਦੇਖਣਾ ਚਾਹੁੰਦੇ ਹੋ?

Tusi Facebook De Apne Kis Dost Nu Real Vich Milna/Dekhna Chaunde Ho?

ਕਿਸੇ ਨੂੰ ਕਿੰਨਾ ਮਰਜ਼ੀ ਪਿਆਰ ਕਰਲੋ, ਆਖਰ ਨੂੰ ਤਾਂ ਜ਼ੁਦਾ ਹੋਣਾ ਹੀ ਪੈਂਦਾ

Kise Nu Kina Marji Pyar Karlo, Akhar Nu Tan Judaa Hona Hi Painda

ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ, ਵਾਅਦਾ ਹੈ ਸਾਡਾ…..ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ

Thukra Dita Jihna Ne Sanu Waqt Dekh Ke, Waada Hai Sada, Ajeha Waqt Lai Ke Awage Ki Mila Pawega Satho’n Waqt Lai Ke

ਨਾ ਗਿਣ ਕੇ ਦਿੰਦਾ ਨਾ ਤੋਲ ਕੇ ਦਿੰਦਾ, ਜਦੋਂ ਉਹ ਦਿੰਦਾ ਦਿਲ ਖੋਲ ਕੇ ਦਿੰਦਾ

Na Gin Ke Dinda Na Tol Ke Dinda, Jado Oh Dinda Dil Khol Ke Dinda

ਕੁੜੀਏ ਅਸੀਂ ਸੱਚੇ ਪਿਅਾਰਾਂ  ਵਾਲੇ ਹਾਂ. ਕਦੇ ਕਿਸੇ ਦਾ Time ਨੀ ਚੱਕੀ ਦਾ. ਕੱਪੜੇ ਮੈਲੇ ਪਾ ਸਕਦੇ ਅਾ, ਪਰ Dil ਨੂੰ ਸਾਫ ਰੱਖੀ ਦਾ

Kudiye Asin Sache Pyaran Wale Han, Kade Kise Da Time Nahi Chaki Da, Kapde Maille Pa Sakde Aan, Par Dil Nu Saaf Rakhi Da

ਗਲਤੀ ਨਾਲ ਵੀ ਜੇ ਮੋਬਾਈਲ ਕਿਸੇ ਦੋਸਤ ਕੋਲ ਰਹਿ ਜਾਵੇ ਤਾਂ ਏਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਣੀ ਭੋਲੀ-ਭਾਲੀ ਗਰਲਫਰੈਡ ਸਕਤੀ ਕਪੂਰ ਕੋਲ ਛੱਡ ਤੀ ਹੋਵੇ

Galti Naal V Je Mobile Kise Dost Kol Reh Jawe Tan Eda Feel Hunda Hai Ki Jiwe Apni Bholi-Bhali Girlfriend Shakti Kapoor Kol Chad Ti Howe

ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ

Kuj Lok Apne Mobile Nu Eda De Pattern Lock Launge Jiwe ISI Diyan Sarian Secret Files Ohna De Phone Ch Hi Payian Ne

ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ

Neend Akhan Band Karn Naal Nahi Net Band Karn Naal Aundi Hai

ਤੇਰਾ ਹਰ ਗੁਨਾਹ ਮਾਫ਼ ਸੀ, ਸੱਚੋ ਸੱਚ ਦੱਸ ਸੱਜਣਾਂ, ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ, ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ ?

Tera Har Gunah Maaf C, Sacho Sach Das Sajna, Jis Layi Tu Sanu Dhokha Dita, Oh Sade To Bhi Jyada Khaas C?

ਉਹ ਮੇਰੇ ਲਈ ਪਾਗਲ ਆ, ਤੇ ਮੈਂ ਉਸਦਾ ਪਾਗਲਪਨ

Oh Mere Layi Pagal Hai, Te Main Usda Pagalpan

ਅੈਂਵੇ  ਕਦੇ ਕਦੇ  ਮੂਡ ਜਿਹਾ ਬਣਾ ਲੈੇਨੇ ਆਂ!! ਦਿਲ ਖੁਸ਼ ਹੋਵੇ ਟੋਹਰ ਸ਼ੋਹਰ ਲਾ ਲੈਨੇ ਆਂ!!

Aive Kade Kade Mood Jeha Bna Laine Aan, Dil Khush Howe Tohar Shoar La Laine Aan

Pinda ਤੋਂ Shehran ਤੱਕ ਵੱਜੇ ਨਾਮ ਜ਼ੱਟ ਦਾ, ਐਂਟੀਆਂ ਦਾ ਚੁੱਲੇ ਉੱਤੇ ਫੁਲਕਾ ਨੀ ਪੱਕ ਦਾ

Pinda To Shehran Tak Waje Naam Jatt Da, Antian Da Chulle Utte Fulka Ni Pakk Da

ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ

Ik Kudi Menu Kehndi Teri Koi Saheli Ni Haigi Main Keha Kamliye Sahelian Tan Kudian Diyan Hundia Ne Sade Tan Yaar Hunde Aa

ਟੋਹਰ ਸੀਸ਼ਿਆਂ ਨੂੰ ਦੇਖ ਨਹੀਂਉ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ

Tohar Sheesheya Nu Dekh Nahio Kadi Di, Thuk Dasdi E Smile Naaran Di

ਜਿਹੜੇ ਹਿਸਾਬ ਨਾ ਨਿਭਾੳੁਦੇ Jatt ਯਾਰੀਅਾ ਲੱਗੂ ਯਾਰੀਆਂ ਤੇ Ban ਬੱਲਿਅਾ